ਸਰਬੱਤ ਦਾ ਭਲਾ ਟਰੱਸਟ ਮਾਝਾ, ਮਾਲਵਾ ਤੇ ਦੋਆਬਾ ਖੇਤਰ ‘ਚ ਆਪਣੇ ਪੱਧਰ ਤੇ ਲਾਵੇਗਾ 5 ਆਕਸੀਜਨ ਪਲਾਂਟ

ਜੂਨ ਮਹੀਨੇ ‘ਚ ਸਾਰੇ ਪਲਾਂਟ ਹੋ ਜਾਣਗੇ ਚਾਲੂ : ਡਾ.ਓਬਰਾਏ ਹਰੇਕ ਜ਼ਿਲ੍ਹੇ ਨੂੰ ਆਕਸੀਜਨ ਕੰਸਟ੍ਰੇਟਰ,ਵੈੰਟੀਲੇਟਰ,ਐਂਬੂਲੈਂਸਾਂ,ਅੰਤਿਮ ਯਾਤਰਾ ਵੈਨਾਂ,ਮ੍ਰਿਤਕਾਂ ਲਈ ਫਰੀਜ਼ਰ ਤੇ ਦਵਾਈਆਂ ਦੀ ਸਪਲਾਈ ਜਾਰੀ ਅੰਮ੍ਰਿਤਸਰ, 22 ਮਈ ( ਮੰਨਨ ਸੈਣੀ)। ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤੀਆਂ ਆਪਣੀ ਜੇਬ ‘ਚੋਂ ਹੀ ਕਰੋੜਾਂ ਰੁਪਏ ਖਰਚ ਕਰ ਕੇ ਹਰ ਔਖੀ ਘੜੀ ਵੇਲੇ ਸਮਾਜ ਸੇਵਾ ਦੇ ਵੱਖ-ਵੱਖ … Continue reading ਸਰਬੱਤ ਦਾ ਭਲਾ ਟਰੱਸਟ ਮਾਝਾ, ਮਾਲਵਾ ਤੇ ਦੋਆਬਾ ਖੇਤਰ ‘ਚ ਆਪਣੇ ਪੱਧਰ ਤੇ ਲਾਵੇਗਾ 5 ਆਕਸੀਜਨ ਪਲਾਂਟ